Tag

June 1984

ਤੀਜਾ ਘੱਲੂਘਾਰਾ 1984 ਅਤੇ ਅਜੋਕੇ ਸਿੱਖ ਹਾਲਾਤ: ਭਾਈ ਦਲਜੀਤ ਸਿੰਘ ਦੀ ਭਵਾਨੀਗੜ੍ਹ ਵਿਖੇ ਸ਼ਹੀਦੀ ਸਮਾਗਮ ਦੌਰਾਨ ਤਕਰੀਰ

ਜੂਨ 1984 ਵਿਚ ਇੰਡੀਅਨ ਫੌਜਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰਨਾਂ ਅਨੇਕਾਂ ਗੁਰਧਾਮਾਂ ਉੱਤੇ ਕੀਤਾ ਗਿਆ ਹਮਲਾ ਸਿੱਖ ਇਤਿਹਾਸ ਵਿਚ ਤੀਜੇ ਘੱਲੂਘਾਰੇ ਵੱਜੋਂ ਦਰਜ਼ ਹੋਇਆ ਸੀ। ਭਵਾਨੀਗੜ੍ਹ ਦੀ ਸੰਗਤ ਵੱਲੋਂ 4 ਜੂਨ 2023 ਨੂੰ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਦਲਜੀਤ…

ਘੱਲੂਘਾਰਾ ਜੂਨ 84 ਦੀ ਯਾਦ ਸਿੱਖਾਂ ਲਈ ਅਹਿਮ ਕਿਉਂ? ਅੱਜ ਦੇ ਹਾਲਾਤ ਕੀ ਹਨ ਅਤੇ ਕੀ ਕਰਨਾ ਚਾਹੀਦਾ ਹੈ: ਭਾਈ ਦਲਜੀਤ ਸਿੰਘ

ਘੱਲੂਘਾਰਾ ਜੂਨ 84 ਦੀ ਯਾਦ ਸਿੱਖਾਂ ਲਈ ਅਹਿਮ ਕਿਉਂ? ਅੱਜ ਦੇ ਹਾਲਾਤ ਕੀ ਹਨ ਅਤੇ ਕੀ ਕਰਨਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਦਿੱਲੀ ਦਰਬਾਰ ਦਾ ਫੌਜੀ ਹਮਲਾ ਸਾਡੇ ਸਮਿਆਂ ਵਿਚ ਵਾਪਰੇ ਘੱਲੂਘਾਰੇ ਦੀ ਸ਼ੁਰੂਆਤ ਸੀ। ਘੱਲੂਘਾਰੇ ਦੇ ਇਹ ਦਿਹਾੜੇ ਸਿੱਖਾਂ ਲਈ ਬਹੁਤ ਅਹਿਮ ਹਨ। ਸ੍ਰੀ ਅਕਾਲ ਤਖਤ ਸਾਹਿਬ ਉੱਤੇ ਚੜ੍ਹ ਆਈਆਂ ਬਿਪਰ ਦੀਆਂ ਫੌਜਾਂ ਦਾ ਟਾਕਰਾ…

ਘੱਲੂਘਾਰਾ ਚੁਰਾਸੀ ਦੇ ਜਖਮ ਨੂੰ ਸੂਰਜ ਕਿਵੇਂ ਬਣਾਈਏ? – ਭਾਈ ਦਲਜੀਤ ਸਿੰਘ

  ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨਾਲ ਕਿਤੇ ਜਾ ਰਹੇ ਤਾਲਮੇਲ ਤੇ ਵਿਚਾਰ-ਵਟਾਂਦਰੇ ਤਹਿਤ 28 ਮਈ 2023 ਨੂੰ ਇਕ ਇਕੱਤਰਤਾ ਕਲਾਨੌਰ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਵਿਚ ਉੱਸਰੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਬੋਲਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਾਡੇ ਸਮਿਆਂ ਦੇ ਇਕ ਵੱਡੇ ਵਿਦਵਾਨ ਨੇ ਘੱਲੂਘਾਰਾ ਜੂਨ 1984…