ਤੀਜਾ ਘੱਲੂਘਾਰਾ 1984 ਅਤੇ ਅਜੋਕੇ ਸਿੱਖ ਹਾਲਾਤ: ਭਾਈ ਦਲਜੀਤ ਸਿੰਘ ਦੀ ਭਵਾਨੀਗੜ੍ਹ ਵਿਖੇ ਸ਼ਹੀਦੀ ਸਮਾਗਮ ਦੌਰਾਨ ਤਕਰੀਰ

ਸੁਨੇਹੇ ਤੇ ਵਖਿਆਨ By Jun 10, 2023 No Comments

ਜੂਨ 1984 ਵਿਚ ਇੰਡੀਅਨ ਫੌਜਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰਨਾਂ ਅਨੇਕਾਂ ਗੁਰਧਾਮਾਂ ਉੱਤੇ ਕੀਤਾ ਗਿਆ ਹਮਲਾ ਸਿੱਖ ਇਤਿਹਾਸ ਵਿਚ ਤੀਜੇ ਘੱਲੂਘਾਰੇ ਵੱਜੋਂ ਦਰਜ਼ ਹੋਇਆ ਸੀ। ਭਵਾਨੀਗੜ੍ਹ ਦੀ ਸੰਗਤ ਵੱਲੋਂ 4 ਜੂਨ 2023 ਨੂੰ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਦਲਜੀਤ ਸਿੰਘ ਵੱਲੋਂ ਜੋ ਵਿਚਾਰ ਸਾਂਝੇ ਕੀਤੇ ਗਏ ਉਹ ਇਥੇ ਮੁੜ ਸਾਂਝੇ ਕਰ ਰਹੇ ਹਾਂ।

No Comments

Leave a comment

Your email address will not be published. Required fields are marked *